ਪੰਜਾਬ ਦੇ CM ਭਗਵੰਤ ਮਾਨ ਦੀ ਸਿਹਤ ਵਿਗੜੀ, ਕੇਜਰੀਵਾਲ ਤੁਰੰਤ ਰਿਹਾਇਸ਼ ‘ਤੇ ਪਹੁੰਚੇ

ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਅਚਾਨਕ ਖਰਾਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਜਾਂਚ ਲਈ ਡਾਕਟਰਾਂ ਦੀ ਟੀਮ ਮੁੱਖ ਮੰਤਰੀ ਰਿਹਾਇਸ਼ ‘ਤੇ ਪਹੁੰਚ ਚੁੱਕੀ ਹੈ। ਹਜੇ ਤੱਕ ਇਹ ਸਪਸ਼ਟ ਨਹੀਂ ਕਿ ਸਿਹਤ ਖਰਾਬ ਹੋਣ ਦੇ ਪਿੱਛੇ ਅਸਲ ਕਾਰਨ ਕੀ ਹਨ। ਕੇਜਰੀਵਾਲ ਨੇ ਦੌਰਾ ਰੱਦ ਕਰਕੇ ਕੀਤੀ ਤੁਰੰਤ ਮੁਲਾਕਾਤ … Continue reading ਪੰਜਾਬ ਦੇ CM ਭਗਵੰਤ ਮਾਨ ਦੀ ਸਿਹਤ ਵਿਗੜੀ, ਕੇਜਰੀਵਾਲ ਤੁਰੰਤ ਰਿਹਾਇਸ਼ ‘ਤੇ ਪਹੁੰਚੇ