ਨਾਭਾ ‘ਚ ਪੀਆਰਟੀਸੀ ਦੀ ਬੱਸ ਹਾਦਸਾਗ੍ਰਸਤ, ਕਈ ਸਵਾਰੀਆਂ ਜ਼ਖਮੀ

ਨਾਭਾ :- ਨਾਭਾ ਬਲਾਕ ਦੇ ਪਿੰਡ ਫਰੀਦਪੁਰ ਨੇੜੇ ਬੁੱਧਵਾਰ ਨੂੰ ਪੀਆਰਟੀਸੀ ਦੀ ਬੱਸ ਦੁਰਘਟਨਾ ਦਾ ਸ਼ਿਕਾਰ ਹੋ ਗਈ। ਬੱਸ ਵਿੱਚ ਕਰੀਬ 140 ਯਾਤਰੀ ਸਵਾਰ ਸਨ। ਪ੍ਰਾਰੰਭਿਕ ਜਾਣਕਾਰੀ ਅਨੁਸਾਰ, ਬੱਸ ਓਵਰਲੋਡ ਹੋਣ ਕਾਰਨ ਉਸ ਦੀਆਂ ਕਮਾਣੀਆਂ ਟੁੱਟ ਗਈਆਂ ਤੇ ਵਾਹਨ ਬੇਕਾਬੂ ਹੋ ਕੇ ਸਾਹਮਣੇ ਖੜ੍ਹੇ ਦਰੱਖਤ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦਰੱਖਤ ਵੀ … Continue reading ਨਾਭਾ ‘ਚ ਪੀਆਰਟੀਸੀ ਦੀ ਬੱਸ ਹਾਦਸਾਗ੍ਰਸਤ, ਕਈ ਸਵਾਰੀਆਂ ਜ਼ਖਮੀ