ਛੁੱਟੀ ਤੇ ਗਏ ਐਸਐਸਪੀ ਨੂੰ ਲੈਕੇ ਸਿਆਸਤ ਤਪੀ!

ਪਟਿਆਲਾ :- ਪਟਿਆਲਾ ਪੁਲਿਸ ਦੇ ਕਥਿਤ ਆਡੀਓ ਸਿਆਪੇ ਨੇ ਸੂਬੇ ਦੇ ਰਾਜਨੀਤਿਕ ਅਤੇ ਪ੍ਰਸ਼ਾਸਕੀ ਪੱਧਰ ‘ਤੇ ਵੱਡੀ ਹਲਚਲ ਮਚਾ ਦਿੱਤੀ ਹੈ। ਵਿਵਾਦ ਦੇ ਗਹਿਰੇ ਹੁੰਦੇ ਹੀ ਪਟਿਆਲਾ ਦੇ SSP ਵਰੁਣ ਸ਼ਰਮਾ ਨੂੰ ਅਚਾਨਕ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਸੰਗਰੂਰ ਦੇ SSP ਸਰਤਾਜ ਸਿੰਘ ਚਹਿਲ ਨੂੰ ਪਟਿਆਲਾ ਦਾ ਵਾਧੂ ਚਾਰਜ ਦਿੱਤਾ … Continue reading ਛੁੱਟੀ ਤੇ ਗਏ ਐਸਐਸਪੀ ਨੂੰ ਲੈਕੇ ਸਿਆਸਤ ਤਪੀ!