ਬਠਿੰਡਾ ਵਿੱਚ ਔਰਤਾਂ ਦੇ ਪਰਸ ਲੁੱਟਣ ਵਾਲੇ ਲੁਟੇਰਿਆਂ ਨਾਲ ਪੁਲਿਸ ਦੀ ਮੁੱਠਭੇੜ

ਬਠਿੰਡਾ :- ਬਠਿੰਡਾ ਸ਼ਹਿਰ ਵਿੱਚ ਪਿਛਲੇ ਦਿਨੀਂ ਦੋ ਔਰਤਾਂ ਦਾ ਪਰਸ ਖੋਹਣ ਵਾਲੇ ਲੁਟੇਰਿਆਂ ਨਾਲ ਸ਼ਨੀਵਾਰ ਨੂੰ ਪੁਲਿਸ ਦੀ ਮੁੱਠਭੇੜ ਹੋਈ। ਇਸ ਮੁੱਠਭੇੜ ਦੌਰਾਨ ਇੱਕ ਲੁਟੇਰੇ ਦੀ ਲੱਤ ਵਿੱਚ ਗੋਲੀ ਲੱਗੀ, ਜਦਕਿ ਦੂਜੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਹਵਾਈ ਫਾਇਰਿੰਗ ਤੋਂ ਬਾਅਦ ਪੁਲਿਸ ਦਾ ਜਵਾਬੀ ਹਮਲਾ ਪੁਲਿਸ ਦੇ ਅਨੁਸਾਰ, ਲੁਟੇਰੇ ਫਰਾਰ ਹੋ ਰਹੇ ਸਨ … Continue reading ਬਠਿੰਡਾ ਵਿੱਚ ਔਰਤਾਂ ਦੇ ਪਰਸ ਲੁੱਟਣ ਵਾਲੇ ਲੁਟੇਰਿਆਂ ਨਾਲ ਪੁਲਿਸ ਦੀ ਮੁੱਠਭੇੜ