ਭੂਸ਼ਣ ਕੁਮਾਰ ਵਿਰੁੱਧ POCSO ACT ਦਰਜ਼!

ਜਲੰਧਰ :- ਜਲੰਧਰ ਦੇ ਫਿਲੌਰ ਪੁਲਿਸ ਸਟੇਸ਼ਨ ਦੇ ਐਸਐਚਓ ਭੂਸ਼ਣ ਕੁਮਾਰ ਨੂੰ POCSO ਐਕਟ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਉਸ ‘ਤੇ ਇਹ ਦੋਸ਼ ਹੈ ਕਿ ਉਸਨੇ ਬਲਾਤਕਾਰ ਪੀੜਤਾ ਨੂੰ ਕਿਹਾ, “ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਹੈ,” ਅਤੇ ਉਸਨੂੰ ਚੁੰਮਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਹੀ ਐਸਐਚਓ ਨੂੰ ਮੁਅੱਤਲ ਕੀਤਾ ਗਿਆ ਸੀ ਅਤੇ ਔਰਤਾਂ ਨਾਲ ਦੋਹਰੇ … Continue reading ਭੂਸ਼ਣ ਕੁਮਾਰ ਵਿਰੁੱਧ POCSO ACT ਦਰਜ਼!