ਲੁਧਿਆਣਾ ‘ਚ ਮਿਲ ਰਹੇ ਪਲਾਸਟਿਕ ਪਕੌੜੇ, ਵੀਡੀਓ ਵਾਇਰਲ ਹੋਣ ‘ਤੇ ਸਿਹਤ ਵਿਭਾਗ ਦੀ ਕਾਰਵਾਈ

ਲੁਧਿਆਣਾ :- ਲੁਧਿਆਣਾ ਸ਼ਹਿਰ ਵਿੱਚ ਇੱਕ ਪਕੌੜੇ ਵਾਲੇ ਵੱਲੋਂ ਕੀਤਾ ਗਿਆ ਹੈਰਾਨੀਜਨਕ ਪ੍ਰਯੋਗ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਬਣ ਸਕਦਾ ਸੀ। ਗਿੱਲ ਰੋਡ ‘ਤੇ ਸਥਿਤ ਜਸਪਾਲ ਸਿੰਘ ਦੀ ਦੁਕਾਨ ਹੈ। ਉਹ ਉਬਲਦੇ ਰਿਫਾਇੰਡ ਤੇਲ ਦੇ ਭਰੇ ਪੈਨ ਵਿੱਚ ਸਿੱਧੇ ਸੀਲਬੰਦ ਰਿਫਾਇੰਡ ਪੈਕੇਟ ਸੁੱਟਦਾ ਦਿਖਾਈ ਦਿੱਤਾ। ਉਨ੍ਹਾਂ ਪੈਕੇਟਾਂ ਦੇ ਖੁਲ੍ਹਦੇ ਹੀ ਉਹਨਾਂ ਦਾ ਤੇਲ ਦੇ … Continue reading ਲੁਧਿਆਣਾ ‘ਚ ਮਿਲ ਰਹੇ ਪਲਾਸਟਿਕ ਪਕੌੜੇ, ਵੀਡੀਓ ਵਾਇਰਲ ਹੋਣ ‘ਤੇ ਸਿਹਤ ਵਿਭਾਗ ਦੀ ਕਾਰਵਾਈ