ਫਿਲੌਰ ਮਾਮਲਾ: ਨਸ਼ੀਲਾ ਪਦਾਰਥ ਪਿਆ ਕੇ ਦੁਰਵਿਵਹਾਰ ਅਤੇ ਵੀਡੀਓ ਬਣਾਉਣ ‘ਤੇ ਮਹਿਲਾ ਕਮਿਸ਼ਨ ਦਾ ਸਖ਼ਤ ਰੁਖ

ਫਿਲੌਰ :- ਫਿਲੌਰ ਦੀ ਇੱਕ ਨੌਜਵਾਨ ਕੁੜੀ ਨਾਲ ਨਸ਼ੀਲਾ ਪਦਾਰਥ ਪਿਲਾ ਕੇ ਦੁਰਵਿਵਹਾਰ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਨੇ ਸਾਰੇ ਇਲਾਕੇ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਇਸ ਮਾਮਲੇ ‘ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੁਓ ਮੋਟੋ ਨੋਟਿਸ ਲੈਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੋਸ਼ੀਆਂ ਵਿਰੁੱਧ ਕੇਸ ਦਰਜ ਪੁਲਿਸ ਨੇ ਇਸ ਮਾਮਲੇ … Continue reading ਫਿਲੌਰ ਮਾਮਲਾ: ਨਸ਼ੀਲਾ ਪਦਾਰਥ ਪਿਆ ਕੇ ਦੁਰਵਿਵਹਾਰ ਅਤੇ ਵੀਡੀਓ ਬਣਾਉਣ ‘ਤੇ ਮਹਿਲਾ ਕਮਿਸ਼ਨ ਦਾ ਸਖ਼ਤ ਰੁਖ