ਪਰਮਿਸ਼ ਵਰਮਾ ਦੇ ਨਜ਼ਦੀਕੀ ਸਾਥੀ ਨੂੰ 10 ਕਰੋੜ ਦੀ ਫ਼ਿਰੌਤੀ ਦੀ ਧਮਕੀ – ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ‘ਤੇ ਆਏ ਕਾਲ ਨਾਲ ਹੜਕੰਪ

ਲੁਧਿਆਣਾ :- ਲੁਧਿਆਣਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਕਰੀਬੀ ਸਾਥੀ ਹਰਵਿੰਦਰ ਸਿੰਘ ਨੂੰ 10 ਕਰੋੜ ਰੁਪਏ ਦੀ ਫ਼ਿਰੌਤੀ ਲਈ ਧਮਕੀ ਭਰਿਆ ਫ਼ੋਨ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਦੱਸਦਿਆਂ ਹੈਰੀ ਬਾਕਸਰ ਦੇ ਨਾਂ ‘ਤੇ … Continue reading ਪਰਮਿਸ਼ ਵਰਮਾ ਦੇ ਨਜ਼ਦੀਕੀ ਸਾਥੀ ਨੂੰ 10 ਕਰੋੜ ਦੀ ਫ਼ਿਰੌਤੀ ਦੀ ਧਮਕੀ – ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ‘ਤੇ ਆਏ ਕਾਲ ਨਾਲ ਹੜਕੰਪ