ਪਿਥੌਰਾਗੜ੍ਹ ਵਿੱਚ NHPC ਸੁਰੰਗ ਹਾਦਸਾ: 19 ਵਿੱਚੋਂ 8 ਮਜ਼ਦੂਰ ਬਚਾਏ ਗਏ, 11 ਨੂੰ ਕੱਢਣ ਦੀ ਕਾਰਵਾਈ ਜਾਰੀ

ਉੱਤਰਾਖੰਡ :- ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਇੱਕ ਵੱਡੇ ਜ਼ਮੀਨ ਖਿਸਕਣ ਕਾਰਨ NHPC ਦੀ ਸੁਰੰਗ ਵਿੱਚ 19 ਕਰਮਚਾਰੀ ਫਸ ਗਏ, ਜਿਨ੍ਹਾਂ ਵਿੱਚੋਂ 8 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬਾਕੀ 11 ਕਰਮਚਾਰੀਆਂ ਨੂੰ ਬਚਾਉਣ ਲਈ ਜੰਗੀ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਧਾਰਚੁਲਾ ‘ਚ ਭਾਰੀ ਭੂਸਖਲਨ ਨਾਲ NHPC ਸੁਰੰਗ ਬੰਦ, 19 ਮਜ਼ਦੂਰ … Continue reading ਪਿਥੌਰਾਗੜ੍ਹ ਵਿੱਚ NHPC ਸੁਰੰਗ ਹਾਦਸਾ: 19 ਵਿੱਚੋਂ 8 ਮਜ਼ਦੂਰ ਬਚਾਏ ਗਏ, 11 ਨੂੰ ਕੱਢਣ ਦੀ ਕਾਰਵਾਈ ਜਾਰੀ