ਨੈਨਸੀ ਗਰੇਵਾਲ ਕਤਲ ਮਾਮਲਾ: ਮਾਂ ਨੇ ਲਈ ਯੂ ਟਰਨ ਕਿਹਾ ਗਲਤੀ ਨਾਲ ਲਏ ਨਾਮਾਂ ਲਈ ਹੱਥ ਜੋੜ ਕੇ ਮਾਫ਼ੀ

ਜਲੰਧਰ :- ਜਲੰਧਰ ਵਿੱਚ ਚਰਚਿਤ ਨੈਨਸੀ ਗਰੇਵਾਲ ਕਤਲ ਮਾਮਲੇ ਤੋਂ ਬਾਅਦ ਉਸ ਦੀ ਮਾਂ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਸੰਦੇਸ਼ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧੀ ਦੀ ਅਚਾਨਕ ਮੌਤ ਨੇ ਉਨ੍ਹਾਂ ਨੂੰ ਅੰਦਰੋਂ ਤੋੜ ਦਿੱਤਾ ਹੈ ਅਤੇ ਉਹ ਇਸ ਸਮੇਂ ਗੰਭੀਰ ਸਦਮੇ ਵਿੱਚ ਹਨ। ਮਾਂ ਨੇ ਲਿਖਿਆ ਕਿ ਧੀ ਦੇ ਵਿਛੋੜੇ ਦਾ … Continue reading ਨੈਨਸੀ ਗਰੇਵਾਲ ਕਤਲ ਮਾਮਲਾ: ਮਾਂ ਨੇ ਲਈ ਯੂ ਟਰਨ ਕਿਹਾ ਗਲਤੀ ਨਾਲ ਲਏ ਨਾਮਾਂ ਲਈ ਹੱਥ ਜੋੜ ਕੇ ਮਾਫ਼ੀ