ਪੰਜਾਬ ਪੁਲਿਸ ਵਿੱਚ ਵੱਡਾ ਤਬਾਦਲਾ: 133 DSP ਅਤੇ ASP ਦੇ ਅਹੁਦੇ ਬਦਲੇ

ਚੰਡੀਗੜ੍ਹ :- ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ‘ਤੇ ਅਧਿਕਾਰੀਆਂ ਦੇ ਤਬਾਦਲੇ ਕਰਦੇ ਹੋਏ 133 ਡਿਪਟੀ ਸੁਪਰਿੰਟੈਂਡੈਂਟ ਆਫ਼ ਪੁਲਿਸ (DSP) ਅਤੇ ਅਸਿਸਟੈਂਟ ਸੁਪਰਿੰਟੈਂਡੈਂਟ ਆਫ਼ ਪੁਲਿਸ (ASP) ਨੂੰ ਨਵੀਆਂ ਜਗ੍ਹਾਂ ‘ਤੇ ਤੈਨਾਤ ਕੀਤਾ ਹੈ। 9 ਅਕਤੂਬਰ ਤੱਕ ਨਵੀਂ ਜਗ੍ਹਾ ‘ਤੇ ਹਾਜ਼ਰੀ ਲਗਾਣੀ ਲਾਜ਼ਮੀ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਇਹ ਸਾਰੇ ਅਧਿਕਾਰੀ 9 ਅਕਤੂਬਰ ਨੂੰ … Continue reading ਪੰਜਾਬ ਪੁਲਿਸ ਵਿੱਚ ਵੱਡਾ ਤਬਾਦਲਾ: 133 DSP ਅਤੇ ASP ਦੇ ਅਹੁਦੇ ਬਦਲੇ