ਅੰਮ੍ਰਿਤਸਰ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ – ਰੈਯਾ ਪੁਲਿਸ ਚੌਕੀ ਪਿੱਛੇ ਮਿਲਿਆ ਆਈਈਡੀ ਬੰਬ

ਅੰਮ੍ਰਿਤਸਰ :- ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸ਼ਨੀਵਾਰ ਤੜਕੇ ਇੱਕ ਸੰਭਾਵਿਤ ਵੱਡਾ ਅੱਤਵਾਦੀ ਹਮਲਾ ਉਸ ਵੇਲੇ ਟਲ ਗਿਆ ਜਦੋਂ ਰੈਯਾ ਪੁਲਿਸ ਚੌਕੀ ਦੇ ਪਿੱਛੇ ਸ਼ੱਕੀ ਵਸਤੂ ਮਿਲਣ ਦੀ ਸੂਚਨਾ ਮਿਲੀ। ਇਹ ਚੌਕੀ Punjab Police ਦੇ ਬਿਆਸ ਥਾਣੇ ਦੇ ਅਧੀਨ ਆਉਂਦੀ ਹੈ। ਮੌਕੇ ‘ਤੇ ਪਹੁੰਚੀ ਟੀਮ ਨੇ ਜਾਂਚ ਦੌਰਾਨ ਪੁਸ਼ਟੀ ਕੀਤੀ ਕਿ ਮਿਲੀ ਵਸਤੂ ਇੱਕ ਆਈਈਡੀ ਬੰਬ ਸੀ। … Continue reading ਅੰਮ੍ਰਿਤਸਰ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ – ਰੈਯਾ ਪੁਲਿਸ ਚੌਕੀ ਪਿੱਛੇ ਮਿਲਿਆ ਆਈਈਡੀ ਬੰਬ