ਵੜਿੰਗ ਟੋਲ ਪਲਾਜਾ ‘ਤੇ ਪੁਲਿਸ ਦੀ ਵੱਡੀ ਕਾਰਵਾਈ, ਕਿਸਾਨਾਂ ਦਾ ਧਰਨਾ ਚੁਕਾਇਆ

ਸ੍ਰੀ ਮੁਕਤਸਰ ਸਾਹਿਬ :- ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਲੱਗੇ ਟੋਲ ਪਲਾਜਾ ‘ਤੇ ਅੱਜ ਸਵੇਰੇ ਭਾਰੀ ਪੁਲਿਸ ਬਲ ਪੂਰੀ ਤਿਆਰੀ ਨਾਲ ਤਾਇਨਾਤ ਕੀਤਾ ਗਿਆ। ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਲਗਾਇਆ ਧਰਨਾ ਪੁਲਿਸ ਨੇ ਹਟਾ ਦਿੱਤਾ। ਇਸ ਦੌਰਾਨ ਵਾਟਰ ਕੈਨਨ ਵਾਲੀਆਂ ਗੱਡੀਆਂ, ਗ੍ਰਿਫ਼ਤਾਰੀ ਬੱਸਾਂ ਅਤੇ ਹੋਰ ਸੁਰੱਖਿਆ ਪ੍ਰਬੰਧ ਵੀ ਤਿਆਰ ਰੱਖੇ ਗਏ ਸਨ। … Continue reading ਵੜਿੰਗ ਟੋਲ ਪਲਾਜਾ ‘ਤੇ ਪੁਲਿਸ ਦੀ ਵੱਡੀ ਕਾਰਵਾਈ, ਕਿਸਾਨਾਂ ਦਾ ਧਰਨਾ ਚੁਕਾਇਆ