ਹੁਸ਼ਿਆਰਪੁਰ – ਚਿੰਤਪੁਰਨੀ ਰੋਡ ‘ਤੇ ਐਂਬੂਲੈਂਸ ਖੱਡ ‘ਚ ਡਿੱਗੀ, ਤਿੰਨ ਦੀ ਮੌਤ, ਦੋ ਜ਼ਖਮੀ

ਹੁਸ਼ਿਆਰਪੁਰ :-  ਚਿੰਤਪੁਰਨੀ ਰੋਡ ‘ਤੇ ਮੰਗੂਵਾਲ ਬੈਰੀਅਰ ਨੇੜੇ ਇੱਕ ਦਰਦਨਾਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ, ਮੀਂਹ ਕਾਰਨ ਸੜਕ ਦਾ ਇੱਕ ਹਿੱਸਾ ਧੱਸ ਗਿਆ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ। ਹਿਮਾਚਲ ਤੋਂ ਆ ਰਹੀ ਸੀ ਐਂਬੂਲੈਂਸ ਪੁਲਿਸ ਅਧਿਕਾਰੀ ਜਸਵੀਰ ਸਿੰਘ ਦੇ ਅਨੁਸਾਰ, … Continue reading ਹੁਸ਼ਿਆਰਪੁਰ – ਚਿੰਤਪੁਰਨੀ ਰੋਡ ‘ਤੇ ਐਂਬੂਲੈਂਸ ਖੱਡ ‘ਚ ਡਿੱਗੀ, ਤਿੰਨ ਦੀ ਮੌਤ, ਦੋ ਜ਼ਖਮੀ