ਲੁਧਿਆਣਾ ਤੋਂ ਦੋ ਨਬਾਲਿਕ ਭਰਾ ਰਹੱਸਮਈ ਢੰਗ ਨਾਲ ਗਾਇਬ!

ਲੁਧਿਆਣਾ :- ਸ਼ਹਿਰ ਦੇ ਗੁਰੂ ਅਰਜਨ ਦੇਵ ਨਗਰ ਇਲਾਕੇ ’ਚ ਦੋ ਨਾਬਾਲਿਗ ਭਰਾਵਾਂ ਦੇ ਅਚਾਨਕ ਲਾਪਤਾ ਹੋ ਜਾਣ ਨਾਲ ਖੇਤਰ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪਰਿਵਾਰ ਅਨੁਸਾਰ ਦੋਵੇਂ ਬੱਚੇ ਰੋਜ਼ਾਨਾ ਵਾਂਗ ਟਿਊਸ਼ਨ ਕਲਾਸ ਲਈ ਨਿਕਲੇ ਸਨ, ਪਰ ਸ਼ਾਮ ਤੱਕ ਘਰ ਨਹੀਂ ਪਰਤੇ। ਪਰਿਵਾਰ ਵੱਲੋਂ ਆਪਣੀ ਤਰਫੋਂ ਕੀਤੀ ਖੋਜ ਬੇਅਸਰ ਰਹੀ, ਜਿਸ ਤੋਂ ਬਾਅਦ … Continue reading ਲੁਧਿਆਣਾ ਤੋਂ ਦੋ ਨਬਾਲਿਕ ਭਰਾ ਰਹੱਸਮਈ ਢੰਗ ਨਾਲ ਗਾਇਬ!