ਲੁਧਿਆਣਾ ‘ਚ ਪਟਾਕਾ ਫੈਕਟਰੀ ‘ਚ ਭਿਆਨਕ ਧਮਾਕਾ: 8 ਮਜ਼ਦੂਰ ਗੰਭੀਰ ਜ਼ਖਮੀ!

ਲੁਧਿਆਣਾ :- ਲੁਧਿਆਣਾ ਵਿੱਚ ਲਗਾਤਾਰ ਹੋ ਰਹੇ ਇੱਕ ਤੋਂ ਬਾਅਦ ਇੱਕ ਧਮਾਕਿਆਂ ਨੇ ਸ਼ਹਿਰ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਬੀਤੀ ਰਾਤ ਵੇਰਕਾ ਮਿਲਕ ਪਲਾਂਟ ਵਿੱਚ ਹੋਏ ਧਮਾਕੇ ਦੀ ਗੂੰਜ ਅਜੇ ਠੰਡੀ ਨਹੀਂ ਪਈ ਸੀ ਕਿ ਹੁਣ ਚੀਮਾ ਚੌਕ ਦੇ ਨੇੜੇ ਸਥਿਤ ਇੰਦਰਾ ਕਾਲੋਨੀ ਵਿੱਚ ਇਕ ਪਟਾਕਾ ਫੈਕਟਰੀ ਵਿੱਚ ਵੀ ਤਗੜਾ ਬਲਾਸਟ ਹੋ ਗਿਆ। ਅੱਠ … Continue reading ਲੁਧਿਆਣਾ ‘ਚ ਪਟਾਕਾ ਫੈਕਟਰੀ ‘ਚ ਭਿਆਨਕ ਧਮਾਕਾ: 8 ਮਜ਼ਦੂਰ ਗੰਭੀਰ ਜ਼ਖਮੀ!