ਲੁਧਿਆਣਾ – ਮੱਧ ਪ੍ਰਦੇਸ਼ ਤੋਂ ਨਸ਼ੇ ਦੀ ਖੇਪ ਲਿਆਉਣ ਵਾਲਾ ਟਰੱਕ ਚਾਲਕ ਕਾਬੂ: 5 ਕਿਲੋ ਅਫੀਮ ਤੇ 27 ਕਿਲੋ ਭੁੱਕੀ ਬਰਾਮਦ

ਲੁਧਿਆਣਾ :- ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਨੇ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਮੱਧ ਪ੍ਰਦੇਸ਼ ਤੋਂ ਨਸ਼ੀਲਾ ਸਮਾਨ ਲਿਆਉਣ ਦੇ ਦੋਸ਼ ‘ਚ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਰਵਾਈ ਥਾਣਾ ਮੋਤੀ ਨਗਰ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ। ਟਰੱਕ ‘ਚ ਲੁਕਾਈ ਹੋਈ ਸੀ ਨਸ਼ੇ ਦੀ ਖੇਪ ਪੱਤਰਕਾਰਾਂ … Continue reading ਲੁਧਿਆਣਾ – ਮੱਧ ਪ੍ਰਦੇਸ਼ ਤੋਂ ਨਸ਼ੇ ਦੀ ਖੇਪ ਲਿਆਉਣ ਵਾਲਾ ਟਰੱਕ ਚਾਲਕ ਕਾਬੂ: 5 ਕਿਲੋ ਅਫੀਮ ਤੇ 27 ਕਿਲੋ ਭੁੱਕੀ ਬਰਾਮਦ