ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕਿਡਨੈਪ ਬੱਚਾ ਬਰਾਮਦ, ਮਹਿਲਾ ਮੁਲਜ਼ਮ ਵੀ ਗਿਰਫ਼ਤਾਰ!

ਲੁਧਿਆਣਾ :- ਲੁਧਿਆਣਾ ਰੇਲਵੇ ਸਟੇਸ਼ਨ ਤੋਂ ਦੋ ਦਿਨ ਪਹਿਲਾਂ ਕਿਡਨੈਪ ਹੋਏ 1 ਸਾਲ ਦੇ ਮਾਸੂਮ ਬੱਚੇ ਨੂੰ ਪੁਲਸ ਨੇ ਗਿਆਸਪੁਰਾ ਤੋਂ ਬਰਾਮਦ ਕਰ ਲਿਆ। ਇਸ ਕਾਰਵਾਈ ਦੌਰਾਨ ਬੱਚੇ ਨੂੰ ਕਿਡਨੈਪ ਕਰਨ ਵਾਲੀ ਮਹਿਲਾ ਅਨੀਤਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਮੁਲਜ਼ਮ ਤੋਂ ਸ਼ੱਕ ਦੇ ਅਧਾਰ ‘ਤੇ ਜਾਂਚ ਕਰ ਰਹੀ ਸੀ। ਖ਼ੁਲਾਸੇ ਮੁਤਾਬਕ ਮਹਿਲਾ ਦਾ ਮੋਟਿਵ … Continue reading ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕਿਡਨੈਪ ਬੱਚਾ ਬਰਾਮਦ, ਮਹਿਲਾ ਮੁਲਜ਼ਮ ਵੀ ਗਿਰਫ਼ਤਾਰ!