ਲੁਧਿਆਣਾ ‘ਚ ਵਪਾਰੀ ਦੇ ਘਰ ਅੱਗੇ ਤੜਾਤੜ ਗੋਲੀਆਂ, ਗੈਂਗਸਟਰ ਕੌਸ਼ਲ ਚੌਧਰੀ ਗਰੁੱਪ ਦੇ ਨਾਂ ‘ਤੇ 5 ਕਰੋੜ ਦੀ ਫਿਰੌਤੀ ਦਾ ਨੋਟ ਬਰਾਮਦ

ਲੁਧਿਆਣਾ :- ਲੁਧਿਆਣਾ ਦੇ ਥਾਣਾ ਡਾਬਾ ਇਲਾਕੇ ਵਿੱਚ ਬੀਤੀ ਦੇਰ ਰਾਤ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਅਣਪਛਾਤੇ ਬਦਮਾਸ਼ਾਂ ਨੇ ਇੱਕ ਵਪਾਰੀ ਦੇ ਘਰ ਦੇ ਬਾਹਰ ਬੇਰਹਿਮੀ ਨਾਲ ਗੋਲੀਆਂ ਚਲਾਈਆਂ। ਫਾਇਰਿੰਗ ਦੀ ਤੀਬਰਤਾ ਇਸ ਕਦਰ ਸੀ ਕਿ ਘਰ ਦੀ ਬਾਲਕੋਨੀ ਦਾ ਸ਼ੀਸ਼ਾ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਕੰਧਾਂ ‘ਤੇ ਗੋਲੀਆਂ ਦੇ ਸਪੱਸ਼ਟ ਨਿਸ਼ਾਨ ਮਿਲੇ ਹਨ। … Continue reading ਲੁਧਿਆਣਾ ‘ਚ ਵਪਾਰੀ ਦੇ ਘਰ ਅੱਗੇ ਤੜਾਤੜ ਗੋਲੀਆਂ, ਗੈਂਗਸਟਰ ਕੌਸ਼ਲ ਚੌਧਰੀ ਗਰੁੱਪ ਦੇ ਨਾਂ ‘ਤੇ 5 ਕਰੋੜ ਦੀ ਫਿਰੌਤੀ ਦਾ ਨੋਟ ਬਰਾਮਦ