ਸ਼ਿਮਲਾਪੁਰੀ ‘ਚ ਅੱਗ ਦਾ ਕਹਿਰ: ਘਰ ‘ਚ ਖੜ੍ਹੀਆਂ ਸਕੂਟੀਆਂ, ਕਾਰ ਤੇ ਆਟੋ ਸੁਆਹ, ਵੱਡਾ ਨੁਕਸਾਨ!

ਲੁਧਿਆਣਾ :- ਇੱਛਾ ਨਗਰ ਇਲਾਕੇ ‘ਚ ਬੁੱਧਵਾਰ ਦੇਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਗਿਲਜ਼ ਗਾਰਡਨ ਦੇ ਨੇੜੇ ਇਕ ਘਰ ਵਿੱਚ ਅਚਾਨਕ ਅੱਗ ਭੜਕ ਉੱਠੀ। ਹਾਲਾਂਕਿ ਕਿਸੇ ਵੀ ਵਿਅਕਤੀ ਨੂੰ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਅੰਦਰ ਖੜ੍ਹੀਆਂ ਦੋ ਐਕਟਿਵਾ ਸਕੂਟੀਆਂ, ਇਕ ਕਾਰ ਅਤੇ ਇਕ ਆਟੋ ਪੂਰੀ ਤਰ੍ਹਾਂ ਸੜ ਕੇ ਖ਼ਾਕ ਹੋ … Continue reading ਸ਼ਿਮਲਾਪੁਰੀ ‘ਚ ਅੱਗ ਦਾ ਕਹਿਰ: ਘਰ ‘ਚ ਖੜ੍ਹੀਆਂ ਸਕੂਟੀਆਂ, ਕਾਰ ਤੇ ਆਟੋ ਸੁਆਹ, ਵੱਡਾ ਨੁਕਸਾਨ!