ਜੀਰਾ ਗੋਲੀ ਕਾਂਡ: ਕੈਨੇਡਾ-ਅਧਾਰਿਤ ਗੈਂਗਸਟਰ ਦੇ ਇਸ਼ਾਰੇ ‘ਤੇ ਹੋਈ ਗੋਲੀਬਾਰੀ, ਇੱਕ ਗ੍ਰਿਫ਼ਤਾਰ

ਫਿਰੋਜ਼ਪੁਰ :- ਫ਼ਿਰੋਜ਼ਪੁਰ ਦੇ ਜੀਰਾ ਖੇਤਰ ਵਿੱਚ 14 ਅਗਸਤ 2025 ਨੂੰ ਹੋਈ ਗੋਲੀਬਾਰੀ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਨੌਸ਼ਹਿਰਾ ਪੰਨੂਆ, ਤਰਨ ਤਾਰਨ ਦੇ ਰਹਿਣ ਵਾਲੇ ਜਗਰੋਸ਼ਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗੋਲੀਬਾਰੀ ਇੱਕ ਸਥਾਨਕ ਵਪਾਰੀ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ ਸੀ, ਜਿਸ ਕਾਰਨ ਖੇਤਰ ਵਿੱਚ ਡਰ ਅਤੇ … Continue reading ਜੀਰਾ ਗੋਲੀ ਕਾਂਡ: ਕੈਨੇਡਾ-ਅਧਾਰਿਤ ਗੈਂਗਸਟਰ ਦੇ ਇਸ਼ਾਰੇ ‘ਤੇ ਹੋਈ ਗੋਲੀਬਾਰੀ, ਇੱਕ ਗ੍ਰਿਫ਼ਤਾਰ