ਜੀਦਾ ਪਿੰਡ ਧਮਾਕਾ ਮਾਮਲਾ: ਘਰ ਵਿੱਚ ਬੰਬ ਤਿਆਰ ਕਰ ਰਿਹਾ ਸੀ, ਦੋਸ਼ੀ ਗੁਰਪ੍ਰੀਤ ਨੇ ਅਦਾਲਤ ਵਿੱਚ ਕਬੂਲਿਆ!

ਜੀਦਾ :- ਜੀਦਾ ਪਿੰਡ ਵਿੱਚ ਹੋਏ ਧਮਾਕੇ ਨਾਲ ਸਬੰਧਤ ਮਾਮਲੇ ਵਿੱਚ ਵੱਡਾ ਮੋੜ ਆਇਆ ਹੈ। ਕੇਸ ਦੇ ਮੁੱਖ ਦੋਸ਼ੀ ਗੁਰਪ੍ਰੀਤ ਨੇ ਅਦਾਲਤ ਅੱਗੇ ਆਪਣੇ ਦੋਸ਼ ਕਬੂਲ ਕਰ ਲਏ ਹਨ। ਉਸ ਦੀ ਕਨਫੈਸ਼ਨ ਸਟੇਟਮੈਂਟ ਨੂੰ ਅਧਿਕਾਰਿਕ ਰਿਕਾਰਡ ਵਿੱਚ ਦਰਜ ਕਰਵਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ, ਗੁਰਪ੍ਰੀਤ ਆਪਣੇ ਘਰ ਵਿੱਚ ਬੰਬ ਤਿਆਰ ਕਰ ਰਿਹਾ ਸੀ, ਜਿਸ ਦੌਰਾਨ … Continue reading ਜੀਦਾ ਪਿੰਡ ਧਮਾਕਾ ਮਾਮਲਾ: ਘਰ ਵਿੱਚ ਬੰਬ ਤਿਆਰ ਕਰ ਰਿਹਾ ਸੀ, ਦੋਸ਼ੀ ਗੁਰਪ੍ਰੀਤ ਨੇ ਅਦਾਲਤ ਵਿੱਚ ਕਬੂਲਿਆ!