ਜੀਦਾ ਬਲਾਸਟ: ਦੋਸ਼ੀ ਗੁਰਪ੍ਰੀਤ ਨੂੰ 30 ਸਤੰਬਰ ਤੱਕ ਮੁੜ ਰਿਮਾਂਡ

ਬਠਿੰਡਾ :- ਪਿੰਡ ਜੀਦਾ ਵਿੱਚ ਘਰ ਵਿੱਚ ਬੰਬ ਬਣਾਉਣ ਦੌਰਾਨ ਵਾਪਰੇ ਧਮਾਕਿਆਂ ਦੇ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਅੱਜ ਕੋਰਟ ਵਿੱਚ ਪੇਸ਼ ਕਰਕੇ 30 ਸਤੰਬਰ ਤੱਕ ਰਿਮਾਂਡ ‘ਤੇ ਭੇਜਿਆ ਗਿਆ। ਧਮਾਕਾ ਅਤੇ ਜ਼ਖਮੀ ਹਾਲਤ ਗੁਰਪ੍ਰੀਤ ਸਿੰਘ ਆਪਣੇ ਘਰ ਵਿੱਚ ਬੰਬ ਬਣਾਉਣ ਦੀ ਤਿਆਰੀ ਕਰ ਰਿਹਾ ਸੀ ਜਿਸ ਕਰਕੇ ਲਗਾਤਾਰ ਧਮਾਕੇ ਵਾਪਰੇ। ਇਸ ਦੌਰਾਨ ਗੁਰਪ੍ਰੀਤ ਸਿੰਘ ਅਤੇ … Continue reading ਜੀਦਾ ਬਲਾਸਟ: ਦੋਸ਼ੀ ਗੁਰਪ੍ਰੀਤ ਨੂੰ 30 ਸਤੰਬਰ ਤੱਕ ਮੁੜ ਰਿਮਾਂਡ