ਜਲੰਧਰ ‘ਚ ਨੋਜਵਾਨ ਦੀ ਚਾਕੂ ਮਾਰਕੇ ਹੱਤਿਆ, ਦੋਸਤਾਂ ਤੇ ਸ਼ੱਕ!

ਜਲੰਧਰ :- ਰਾਮਾ ਮੰਡੀ ਥਾਣੇ ਦੇ ਅਧੀਨ ਆਉਂਦੀ ਰਵਿਦਾਸ ਕਾਲੋਨੀ ਵਿੱਚ ਸੋਮਵਾਰ ਤੜਕੇ ਇੱਕ ਨੌਜਵਾਨ ਦੀ ਨਿਰਦਈ ਤਰੀਕੇ ਨਾਲ ਹੱਤਿਆ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 20 ਸਾਲਾ ਆਸ਼ੂ ਵਜੋਂ ਹੋਈ ਹੈ, ਜੋ ਇਸੇ ਇਲਾਕੇ ਦਾ ਰਹਿਣ ਵਾਲਾ ਸੀ। ਵਾਰਦਾਤ ਤੋਂ ਬਾਅਦ ਕਾਲੋਨੀ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਤੜਕੇ ਹੋਇਆ ਝਗੜਾ, … Continue reading ਜਲੰਧਰ ‘ਚ ਨੋਜਵਾਨ ਦੀ ਚਾਕੂ ਮਾਰਕੇ ਹੱਤਿਆ, ਦੋਸਤਾਂ ਤੇ ਸ਼ੱਕ!