ਜਲੰਧਰ ’ਚ ਭਾਈਚਾਰਕ ਸਾਂਝ ਦੀ ਜਿੱਤ: ਹਿੰਦੂ-ਮੁਸਲਮਾਨ ਤਣਾਅ ਮੁੱਕਿਆ, ਦੋਹਾਂ ਧਿਰਾਂ ਨੇ ਗਲ ਸੁਲਝਾਈ

ਜਲੰਧਰ :- ਜਲੰਧਰ ’ਚ ‘ਆਈ ਲਵ ਮੁਹੰਮਦ’ ਮਾਮਲੇ ਨੂੰ ਲੈ ਕੇ ਪੈਦਾ ਹੋਏ ਤਣਾਅ ਨੇ ਆਖ਼ਿਰਕਾਰ ਖ਼ਾਤਮਾ ਵੇਖਿਆ। ਮੁਸਲਮਾਨ ਭਾਈਚਾਰੇ ਦੇ ਰੋਸ ਪ੍ਰਦਰਸ਼ਨ ਦੌਰਾਨ ‘ਜੈ ਸ਼੍ਰੀ ਰਾਮ’ ਦਾ ਨਾਅਰਾ ਲਗਾਉਣ ਵਾਲੇ ਯੋਗੇਸ਼ ਮੈਣੀ ਅਤੇ ਮੁਸਲਮਾਨ ਭਾਈਚਾਰੇ ਦੇ ਆਗੂ ਹੁਣ ਇਕ ਦੂਜੇ ਨਾਲ ਗਲ ਮਿਲਾ ਕੇ ਸ਼ਾਂਤੀ ਦਾ ਸੰਦੇਸ਼ ਦੇ ਰਹੇ ਹਨ। ਕੈਬਨਿਟ ਮੰਤਰੀ ਨੇ ਦੋਹਾਂ … Continue reading ਜਲੰਧਰ ’ਚ ਭਾਈਚਾਰਕ ਸਾਂਝ ਦੀ ਜਿੱਤ: ਹਿੰਦੂ-ਮੁਸਲਮਾਨ ਤਣਾਅ ਮੁੱਕਿਆ, ਦੋਹਾਂ ਧਿਰਾਂ ਨੇ ਗਲ ਸੁਲਝਾਈ