ਜਲੰਧਰ ਵਿਖੇ ਦਰਦਨਾਕ ਹਾਦਸਾ, 20 ਫੁੱਟ ਡੂੰਘੇ ਖੱਡੇ ‘ਚ ਡਿੱਗੇ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ

ਜਲੰਧਰ :- ਜਲੰਧਰ ਤੋਂ ਜੰਡੂਸਿੰਘਾ ਵੱਲ ਜਾਣ ਵਾਲੀ ਸੜਕ ‘ਤੇ ਰਾਤ ਸਮੇਂ ਵਾਪਰੇ ਹਾਦਸੇ ਨੇ ਨਿਰਮਾਣ ਕਾਰਜਾਂ ਦੌਰਾਨ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲ ਦੀ ਤਾਮੀਰ ਲਈ ਖੋਦੇ ਗਏ ਲਗਭਗ 20 ਫੁੱਟ ਡੂੰਘੇ ਖੱਡੇ ਵਿੱਚ ਇਕ ਮੋਟਰਸਾਈਕਲ ਸਵਾਰ ਦੇ ਡਿੱਗਣ ਕਾਰਨ ਉਸਦੀ ਮੌਤ ਹੋ ਗਈ। ਘਟਨਾ ਕਰੀਬ 11:30 ਵਜੇ ਦੀ ਦੱਸੀ … Continue reading ਜਲੰਧਰ ਵਿਖੇ ਦਰਦਨਾਕ ਹਾਦਸਾ, 20 ਫੁੱਟ ਡੂੰਘੇ ਖੱਡੇ ‘ਚ ਡਿੱਗੇ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ