ਜਲੰਧਰ ਵਿੱਚ RTA ਅਧਿਕਾਰੀ ਦੀ ਅਚਾਨਕ ਮੌਤ, ਬਾਥਰੂਮ ਤੋਂ ਮਿਲੀ ਲਾਸ਼
ਚੰਡੀਗੜ੍ਹ :- ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਰੀਜਨਲ ਟ੍ਰਾਂਸਫਰ ਅਥਾਰਟੀ (RTA) ਦੇ ਅਧਿਕਾਰੀ ਰਵਿੰਦਰ ਸਿੰਘ ਗਿੱਲ ਦੀ ਮ੍ਰਿਤਕ ਦੇਹ ਜਲੰਧਰ ਹਾਈਟਸ ਸਥਿਤ ਉਨ੍ਹਾਂ ਦੇ ਰਿਹਾਇਸ਼ੀ ਫਲੈਟ ਦੇ ਬਾਥਰੂਮ ਵਿੱਚੋਂ ਬਰਾਮਦ ਹੋਈ। ਸਵੇਰੇ ਕਾਫ਼ੀ ਦੇਰ ਤੱਕ ਕੋਈ ਹਿਲਜੁਲ ਨਾ ਹੋਣ ’ਤੇ ਗਨਮੈਨ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅਧਿਕਾਰੀ ਬੇਹੋਸ਼ … Continue reading ਜਲੰਧਰ ਵਿੱਚ RTA ਅਧਿਕਾਰੀ ਦੀ ਅਚਾਨਕ ਮੌਤ, ਬਾਥਰੂਮ ਤੋਂ ਮਿਲੀ ਲਾਸ਼
Copy and paste this URL into your WordPress site to embed
Copy and paste this code into your site to embed