ਪੰਜਾਬ ਪੁਲਿਸ ਨੇ ਆਈਐਸਆਈ ਸਮਰਥਿਤ ਬੱਬਰ ਖਾਲਸਾ ਮਾਡਿਊਲ ਦਾ ਭੰਡਾਫੋੜ: 2 ਗ੍ਰਿਫ਼ਤਾਰ, 2.5 ਕਿ.ਗ੍ਰਾ. ਆਈਈਡੀ ਬਰਾਮਦ!

ਜਲੰਧਰ :- ਪ੍ਰਦੇਸ਼ ਵਿਚ ਪਾਕਿਸਤਾਨ ਦੇ ਆਈਐਸਆਈ ਦੁਆਰਾ ਸਮਰਥਤ ਹੋਣ ਵਾਲੀਆਂ ਅੰਤਰਰਾਸ਼ਟਰੀ ਅੱਤਵਾਦੀ ਕਾਰਗੁਜ਼ਾਰੀਆਂ ਖ਼ਿਲਾਫ਼ ਪੰਜਾਬ ਪੁਲਿਸ ਦੀ ਲਗਾਤਾਰ ਕਾਰਵਾਈ ਜਾਰੀ ਹੈ। ਇਸੇ ਕੜੀ ਵਿਚ ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੱਜ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਮਾਡਿਊਲ ‘ਤੇ ਛਾਪਾ ਮਾਰ ਕੇ ਦੋ ਮੁੱਲਜ਼ਮ ਗੁਰਜਿੰਦਰ ਸਿੰਘ ਤੇ ਦੀਵਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਹੈਂਡਲਰ ਨਿਸ਼ਾਨ ਜੌਰੀਅਨ ਤੇ ਆਦੇਸ਼ … Continue reading ਪੰਜਾਬ ਪੁਲਿਸ ਨੇ ਆਈਐਸਆਈ ਸਮਰਥਿਤ ਬੱਬਰ ਖਾਲਸਾ ਮਾਡਿਊਲ ਦਾ ਭੰਡਾਫੋੜ: 2 ਗ੍ਰਿਫ਼ਤਾਰ, 2.5 ਕਿ.ਗ੍ਰਾ. ਆਈਈਡੀ ਬਰਾਮਦ!