ਨੂਰਮਹਿਲ ‘ਚ ਵਿਆਹੀ ਔਰਤ ਦਿਓਰ ਨਾਲ ਘਰੋਂ ਗਾਇਬ, ਬੱਚੇ ਸਮੇਤ ਨਕਦੀ ਤੇ ਗਹਿਣੇ ਲਿਜਾਣ ਦੇ ਦੋਸ਼

ਜਲੰਧਰ :- ਨੂਰਮਹਿਲ ਇਲਾਕੇ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਆਹੀ ਔਰਤ ਆਪਣੇ ਦਿਓਰ ਨਾਲ ਘਰੋਂ ਗਾਇਬ ਹੋ ਗਈ। ਜਾਣਕਾਰੀ ਅਨੁਸਾਰ ਔਰਤ ਆਪਣੇ ਛੇ ਸਾਲਾ ਪੁੱਤਰ ਨੂੰ ਨਾਲ ਲੈ ਕੇ ਘਰ ਛੱਡ ਗਈ। ਇਸ ਘਟਨਾ ਤੋਂ ਬਾਅਦ ਉਸਦੇ ਪਤੀ ਨੇ Punjab Police ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ … Continue reading ਨੂਰਮਹਿਲ ‘ਚ ਵਿਆਹੀ ਔਰਤ ਦਿਓਰ ਨਾਲ ਘਰੋਂ ਗਾਇਬ, ਬੱਚੇ ਸਮੇਤ ਨਕਦੀ ਤੇ ਗਹਿਣੇ ਲਿਜਾਣ ਦੇ ਦੋਸ਼