ਜਲੰਧਰ ’ਚ ਸੁਨਿਆਰੇ ਦੀ ਦੁਕਾਨ ‘ਚੋਂ ਲੁੱਟੇ 50 ਲੱਖ ਦੇ ਗਹਿਣੇ, ਸੀਸੀਟੀਵੀ ’ਚ ਕੈਦ ਵਾਰਦਾਤ

ਜਲੰਧਰ :- ਜਲੰਧਰ ਸ਼ਹਿਰ ਵਿੱਚ ਚੋਰੀ ਦੀ ਇੱਕ ਵੱਡੀ ਅਤੇ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਅਣਪਛਾਤੇ ਚੋਰਾਂ ਦੇ ਗਿਰੋਹ ਨੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਕੀਮਤੀ ਗਹਿਣਿਆਂ ’ਤੇ ਹੱਥ ਸਾਫ਼ ਕਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਵੇਰੇ ਤੜਕੇ ਦਿੱਤਾ ਵਾਰਦਾਤ … Continue reading ਜਲੰਧਰ ’ਚ ਸੁਨਿਆਰੇ ਦੀ ਦੁਕਾਨ ‘ਚੋਂ ਲੁੱਟੇ 50 ਲੱਖ ਦੇ ਗਹਿਣੇ, ਸੀਸੀਟੀਵੀ ’ਚ ਕੈਦ ਵਾਰਦਾਤ