ਜਲੰਧਰ – ਹਸਪਤਾਲ ਬਾਹਰ ਗੋਲੀਕਾਂਡ: ਨੌਜਵਾਨ ਪੇਟ ਵਿੱਚ ਗੋਲੀ ਲੱਗਣ ਨਾਲ ਜਖ਼ਮੀ, ਹਮਲਾਵਰ ਫਰਾਰ

ਜਲੰਧਰ :- ਜਲੰਧਰ ਸ਼ਹਿਰ ਵਿੱਚ ਗੋਲੀਬਾਰੀ ਦੀਆਂ ਲਗਾਤਾਰ ਵਾਰਦਾਤਾਂ ਦਰਮਿਆਨ ਇੱਕ ਹੋਰ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬਲ ਹਸਪਤਾਲ ਦੇ ਬਾਹਰ ਦੇਰ ਰਾਤ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਚਲਾਈ ਗਈ, ਜਿਸ ਵਿੱਚ ਇੱਕ ਯੁਵਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਹਮਲਾਵਰ ਘਟਨਾ ਅੰਜਾਮ ਦੇ ਕੇ ਮੌਕੇ ਤੋਂ ਭੱਜ ਨਿਕਲੇ। ਜ਼ਖ਼ਮੀ ਦੀ ਪਛਾਣ, ਨਿੱਜੀ ਹਸਪਤਾਲ ਵਿੱਚ ਦਾਖ਼ਲ … Continue reading ਜਲੰਧਰ – ਹਸਪਤਾਲ ਬਾਹਰ ਗੋਲੀਕਾਂਡ: ਨੌਜਵਾਨ ਪੇਟ ਵਿੱਚ ਗੋਲੀ ਲੱਗਣ ਨਾਲ ਜਖ਼ਮੀ, ਹਮਲਾਵਰ ਫਰਾਰ