ਜਲੰਧਰ – ਡਾਕਟਰ ਦੇ ਘਰ ‘ਤੇ ਅੱਧੀ ਰਾਤ ਗੋਲੀਆਂ ਦੀ ਬਰਸਾਤ, ਬਾਈਕ ਸਵਾਰ ਫਰਾਰ
ਜਲੰਧਰ :- ਜਲੰਧਰ ਦੇ ਸੰਤੋਸ਼ਪੁਰਾ ਖੇਤਰ ਵਿੱਚ ਬੀਤੀ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਡਾਕਟਰ ਦੇ ਨਿਵਾਸ ‘ਤੇ ਤਾਬੜਤੋੜ ਗੋਲੀਬਾਰੀ ਕੀਤੀ ਗਈ। ਘਟਨਾ ਵੇਲੇ ਡਾਕਟਰ ਆਪਣੇ ਪਰਿਵਾਰ ਸਮੇਤ ਘਰ ਅੰਦਰ ਮੌਜੂਦ ਸਨ। ਖੁਸ਼ਕਿਸਮਤੀ ਨਾਲ ਕਿਸੇ ਨੂੰ ਸਰੀਰਕ ਨੁਕਸਾਨ ਨਹੀਂ ਪਹੁੰਚਿਆ, ਪਰ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਕਾਰ ‘ਤੇ ਹਮਲਾ ਕਰਕੇ ਘਰ ਵੱਲ ਮੋੜੀਆਂ ਗੋਲੀਆਂ ਮਿਲੀ … Continue reading ਜਲੰਧਰ – ਡਾਕਟਰ ਦੇ ਘਰ ‘ਤੇ ਅੱਧੀ ਰਾਤ ਗੋਲੀਆਂ ਦੀ ਬਰਸਾਤ, ਬਾਈਕ ਸਵਾਰ ਫਰਾਰ
Copy and paste this URL into your WordPress site to embed
Copy and paste this code into your site to embed