ਜਲੰਧਰ – ਸਾਬਕਾ ਇੰਸਪੈਕਟਰ ਵੱਲੋਂ ਅੰਮ੍ਰਿਤਧਾਰੀ ਬਜ਼ੁਰਗ ਦੀ ਪੱਗ ਉਤਾਰ ਕੇ ਕੁੱਟਮਾਰ, ਪੁਲਸ ਕਾਰਵਾਈ ‘ਤੇ ਸਵਾਲ

ਜਲੰਧਰ :- ਜਲੰਧਰ ਦੇ ਆਦਮਪੁਰ ਇਲਾਕੇ ਅਧੀਨ ਆਉਂਦੇ ਕਪੂਰ ਪਿੰਡ ਦੇ ਕਠਾਰ ਚੌਂਕ ‘ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇੱਥੇ ਹੁਸ਼ਿਆਰਪੁਰ ਦੇ ਪਿੰਡ ਬਡਾਲਾ ਮਾਹੀ ਦੇ ਨਿਵਾਸੀ ਅੰਮ੍ਰਿਤਧਾਰੀ ਬਜ਼ੁਰਗ ਜਗਦੇਵ ਸਿੰਘ ਨਾਲ ਬੇਇੱਜ਼ਤੀ ਤੇ ਕੁੱਟਮਾਰ ਹੋਈ ਹੈ। ਲਿਫ਼ਟ ਮੰਗਣ ‘ਤੇ ਧੱਕਾ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਬੀਤੇ ਦਿਨ ਉਹ ਜਲੰਧਰ ਆਏ ਹੋਏ … Continue reading ਜਲੰਧਰ – ਸਾਬਕਾ ਇੰਸਪੈਕਟਰ ਵੱਲੋਂ ਅੰਮ੍ਰਿਤਧਾਰੀ ਬਜ਼ੁਰਗ ਦੀ ਪੱਗ ਉਤਾਰ ਕੇ ਕੁੱਟਮਾਰ, ਪੁਲਸ ਕਾਰਵਾਈ ‘ਤੇ ਸਵਾਲ