ਪੰਜਾਬ ਦੇ ਇਸ ਹਵਾਈ ਅੱਡੇ ਤੋਂ ਉਡਾਣਾਂ ਰੱਦ, ਯਾਤਰੀ ਦੇਣ ਧਿਆਨ

ਜਲੰਧਰ :- ਆਦਮਪੁਰ ਹਵਾਈ ਅੱਡੇ ਤੋਂ ਗਾਜ਼ੀਆਬਾਦ (ਹਿੰਡਨ) ਜਾਣ ਵਾਲੀਆਂ ਸਾਰੀਆਂ ਸਟਾਰ ਏਅਰ ਦੀਆਂ ਉਡਾਣਾਂ 3 ਸਤੰਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਨ ਯਾਤਰੀਆਂ ਵਿੱਚ ਨਿਰਾਸ਼ਾ ਅਤੇ ਅਸੁਵਿਧਾ ਵੱਧ ਗਈ ਹੈ। ਹਵਾਈ ਅੱਡਾ ਜਲੰਧਰ ਅਤੇ ਦੋਆਬਾ ਖੇਤਰ ਦੇ ਲੋਕਾਂ ਲਈ ਦਿੱਲੀ ਜਾਂ NCR ਪਹੁੰਚਣ ਦਾ ਸੌਖਾ ਸਾਧਨ ਸੀ, ਪਰ ਲਗਾਤਾਰ ਰੱਦ ਹੋਣ ਕਾਰਨ … Continue reading ਪੰਜਾਬ ਦੇ ਇਸ ਹਵਾਈ ਅੱਡੇ ਤੋਂ ਉਡਾਣਾਂ ਰੱਦ, ਯਾਤਰੀ ਦੇਣ ਧਿਆਨ