ਜਲੰਧਰ ਦੇ ਭਾਰਗੋ ਕੈਂਪ ਬਾਜ਼ਾਰ ‘ਚ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ!

ਜਲੰਧਰ :- ਭਾਰਗੋ ਕੈਂਪ ਅੱਡੇ ਦੇ ਨਜ਼ਦੀਕ ਸਥਿਤ ਬਾਜ਼ਾਰ ਵਿੱਚ ਐਤਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਿੱਚ ਅਚਾਨਕ ਅੱਗ ਭੜਕ ਉੱਠੀ। ਹਫ਼ਤੇ ਦੇ ਛੁੱਟੀ ਵਾਲੇ ਦਿਨ ਕਾਰਨ ਬਾਜ਼ਾਰ ਦੀਆਂ ਗਿਣਤੀ ਚੁਣੀਦਾ ਦੁਕਾਨਾਂ ਹੀ ਖੁੱਲ੍ਹੀਆਂ ਸਨ, ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਧੂੰਏਂ ਦੇ ਗੁਬਾਰ … Continue reading ਜਲੰਧਰ ਦੇ ਭਾਰਗੋ ਕੈਂਪ ਬਾਜ਼ਾਰ ‘ਚ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ!