ਜਲੰਧਰ ‘ਚ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਪ੍ਰਕਾਸ਼ ਉਤਸਵ: ਸ਼ੋਭਾ ਯਾਤਰਾ 6 ਅਕਤੂਬਰ ਨੂੰ, ਇਹ ਰਸਤੇ ਰਹਿਣਗੇ ਬੰਦ!

ਜਲੰਧਰ :- ਜਲੰਧਰ ਵਿੱਚ 6 ਅਕਤੂਬਰ ਨੂੰ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਸ਼ੋਭਾ ਯਾਤਰਾ ਦੇ ਦੌਰਾਨ ਸਹਰੀਆਂ ਅਤੇ ਨਾਗਰਿਕਾਂ ਲਈ ਵਿਸ਼ੇਸ਼ ਸੁਰੱਖਿਆ ਅਤੇ ਆਵਾਜਾਈ ਪ੍ਰਬੰਧ ਕੀਤੇ ਗਏ ਹਨ। ਸ਼ੋਭਾ ਯਾਤਰਾ ਦਾ ਰੂਟ ਨਿਰਧਾਰਿਤ ਪ੍ਰੋਗਰਾਮ ਅਨੁਸਾਰ, ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਜੀ ਪ੍ਰਾਚੀਨ ਮੰਦਰ ਅਲੀ … Continue reading ਜਲੰਧਰ ‘ਚ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਪ੍ਰਕਾਸ਼ ਉਤਸਵ: ਸ਼ੋਭਾ ਯਾਤਰਾ 6 ਅਕਤੂਬਰ ਨੂੰ, ਇਹ ਰਸਤੇ ਰਹਿਣਗੇ ਬੰਦ!