ਜਲੰਧਰ ‘ਚ 800 ਘਰ ਹੋਣਗੇ ਬੇਘਰ, Powercom ਨੇ ਦਿੱਤਾ ਅਲਟੀਮੇਟਮ

ਜਲੰਧਰ :- ਜਲੰਧਰ ਦੇ ਚੌਗਿੱਟੀ ਚੌਕ ਨੇੜੇ ਵਸੇ ਅੰਬੇਡਕਰ ਨਗਰ ਵਿੱਚ ਇਸ ਵੇਲੇ ਡਰ, ਦਹਿਸ਼ਤ ਤੇ ਮਾਤਮ ਵਾਲਾ ਮਾਹੌਲ ਹੈ। ਇੱਥੇ ਰਹਿ ਰਹੇ ਕਰੀਬ 800 ਪਰਿਵਾਰਾਂ ‘ਤੇ ਬੇਘਰ ਹੋਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। Powercom ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਪੂਰੀ ਬਸਤੀ 65 ਏਕੜ ਉਸ ਜ਼ਮੀਨ ‘ਤੇ ਬਣੀ ਹੈ ਜੋ ਉਨ੍ਹਾਂ ਦੀ ਮਲਕੀਅਤ … Continue reading ਜਲੰਧਰ ‘ਚ 800 ਘਰ ਹੋਣਗੇ ਬੇਘਰ, Powercom ਨੇ ਦਿੱਤਾ ਅਲਟੀਮੇਟਮ