ਜਲੰਧਰ: ANTF ਤੇ ਨਸ਼ਾ ਤਸਕਰਾਂ ਵਿਚ ਮੁੱਠਭੇੜ, ਇਕ ਜ਼ਖਮੀ, ਦੋ ਫਰਾਰ

ਗੋਰਸੀਆ:- ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਇੱਕ ਹੋਰ ਵੱਡੀ ਕਾਰਵਾਈ ਜਲੰਧਰ ਦੇ ਪਿੰਡ ਗੋਰਸੀਆ ‘ਚ ਕੀਤੀ ਗਈ। ਇਹ ਕਾਰਵਾਈ ਸ਼ੁੱਕਰਵਾਰ ਸਵੇਰੇ ਉਸ ਵੇਲੇ ਹੋਈ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਗੋਰਸੀਆ ‘ਚ ਬਦਨਾਮ ਨਸ਼ਾ ਤਸਕਰ ਸੰਨੀ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਵੱਡੀ ਮਾਤਰਾ ਵਿੱਚ ਨਸ਼ੀਲੇ … Continue reading ਜਲੰਧਰ: ANTF ਤੇ ਨਸ਼ਾ ਤਸਕਰਾਂ ਵਿਚ ਮੁੱਠਭੇੜ, ਇਕ ਜ਼ਖਮੀ, ਦੋ ਫਰਾਰ