ਲੁਧਿਆਣਾ ਜੇਲ੍ਹ ‘ਚ ਹਵਾਲਾਤੀ ਲਾਪਤਾ, ਤਿੰਨ ਕਰਮਚਾਰੀ ਮੁਅੱਤਲ!

ਲੁਧਿਆਣਾ :- ਲੁਧਿਆਣਾ ਜੇਲ੍ਹ ਵਿੱਚ ਇੱਕ ਹਵਾਲਾਤੀ, ਰਾਹੁਲ, ਤਿੰਨ ਦਿਨਾਂ ਤੋਂ ਗੁੰਮਸ਼ੁਦਾ ਹੈ। ਇਸ ਘਟਨਾ ਨੇ ਜੇਲ੍ਹ ਸਟਾਫ਼ ਤੇ ਨਿਰਾਸ਼ਾ ਪੈਦਾ ਕਰ ਦਿੱਤੀ ਹੈ। ਜੇਲ੍ਹ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਕਰਮਚਾਰੀਆਂ ਨੂੰ ਲਾਪਰਵਾਹੀ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ਨੇ ਜੇਲ੍ਹ ਪ੍ਰਸ਼ਾਸਨ ਦੀ ਭੂਮਿਕਾ ‘ਤੇ ਵੀ ਸਵਾਲ ਉਠਾ ਦਿੱਤੇ ਹਨ। ਤਿੰਨ … Continue reading ਲੁਧਿਆਣਾ ਜੇਲ੍ਹ ‘ਚ ਹਵਾਲਾਤੀ ਲਾਪਤਾ, ਤਿੰਨ ਕਰਮਚਾਰੀ ਮੁਅੱਤਲ!