ਹੁਸ਼ਿਆਰਪੁਰ ‘ਚ ਯੂਟਿਊਬਰ ਦੇ ਘਰ ‘ਤੇ ਫਾਇਰਿੰਗ, ਸੁਰੱਖਿਆ ‘ਤੇ ਸਵਾਲ

ਹੁਸ਼ਿਆਰਪੁਰ :- ਹੁਸ਼ਿਆਰਪੁਰ ਦੇ ਮਾਡਲ ਟਾਊਨ ‘ਚ ਰਹਿੰਦੇ ਮਸ਼ਹੂਰ ਯੂਟਿਊਬਰ ਸਿਮਰਨ ਉਰਫ਼ ਸੈਮ ਦੇ ਘਰ ‘ਤੇ ਬੀਤੀ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਦੋ ਰਾਊਂਡ ਚਲਾਏ ਗਏ। ਇਹ ਵਾਕਿਆ ਤਕਰੀਬਨ ਡੇਢ ਵਜੇ ਦੇ ਕਰੀਬ ਵਾਪਰਿਆ। ਸੈਮ “ਹੁਸ਼ਿਆਰਪੁਰੀ” ਨਾਮਕ ਯੂਟਿਊਬ ਚੈਨਲ ਚਲਾਉਂਦਾ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਵੱਲੋਂ ਉਸਨੂੰ ਗੰਭੀਰ ਧਮਕੀ … Continue reading ਹੁਸ਼ਿਆਰਪੁਰ ‘ਚ ਯੂਟਿਊਬਰ ਦੇ ਘਰ ‘ਤੇ ਫਾਇਰਿੰਗ, ਸੁਰੱਖਿਆ ‘ਤੇ ਸਵਾਲ