ਹਿਮਾਚਲ ਪ੍ਰਦੇਸ਼ ਵੱਲੋਂ ਪੰਜਾਬ ਦੀ ਸਹਾਇਤਾ, ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਕੀਤੀ ਰਵਾਨਾ

ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਗਗਰੈਟ ਉਪਮੰਡਲ ਦੇ ਲੁਹਾਰਲੀ ਪਿੰਡ ਵਾਸੀਆਂ ਨੇ ਪੰਜਾਬ ਵਿੱਚ ਆਈ ਭਾਰੀ ਹੜ੍ਹ ਦੇ ਮੱਦੇਨਜ਼ਰ ਵੱਡੀ ਮਿਸਾਲ ਪੇਸ਼ ਕੀਤੀ ਹੈ। ਸੈਂਕੜੇ ਦੀ ਗਿਣਤੀ ਵਿੱਚ ਲੋਕ ਰਾਹਤ ਸਮੱਗਰੀ ਲੈ ਕੇ ਤਰਨਤਾਰਨ ਲਈ ਰਵਾਨਾ ਹੋਏ ਹਨ। ਰਾਹਤ ਸਮੱਗਰੀ ਵਿੱਚ ਮੁੱਢਲੀਆਂ ਜ਼ਰੂਰਤਾਂ ਦੇ ਸਾਧਨ ਇਸ ਰਾਹਤ ਸਮੱਗਰੀ ਵਿੱਚ ਰਾਸ਼ਨ, ਦਵਾਈਆਂ, … Continue reading ਹਿਮਾਚਲ ਪ੍ਰਦੇਸ਼ ਵੱਲੋਂ ਪੰਜਾਬ ਦੀ ਸਹਾਇਤਾ, ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਕੀਤੀ ਰਵਾਨਾ