ਮਲੇਰਕੋਟਲਾ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਵਿਧਵਾ ਨੇ ਬਜ਼ੁਰਗ ਮਾਂ ਤੇ ਨਾਬਾਲਗ ਪੁੱਤਰ ਸਮੇਤ ਜ਼ਹਿਰ ਖਾ ਕੇ ਦਿੱਤੀ ਜਾਨ

ਮਲੇਰਕੋਟਲਾ :- ਮਲੇਰਕੋਟਲਾ ਤੋਂ ਇੱਕ ਹਿਰਦੇ ਵਿਦਾਰਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਧਵਾ ਔਰਤ ਨੇ ਆਪਣੀ ਬਜ਼ੁਰਗ ਮਾਂ ਅਤੇ ਨੌਂ ਸਾਲ ਦੇ ਪੁੱਤਰ ਨਾਲ ਮਿਲ ਕੇ ਜ਼ਹਿਰ ਨਿਗਲ ਲਿਆ। ਇਸ ਦੁਖਦਾਈ ਕਦਮ ਕਾਰਨ ਤਿੰਨਾਂ ਦੀ ਮੌਤ ਹੋ ਗਈ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮਰਨ ਤੋਂ ਪਹਿਲਾਂ ਬਣਾਈ ਵੀਡੀਓ ਨੇ … Continue reading ਮਲੇਰਕੋਟਲਾ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਵਿਧਵਾ ਨੇ ਬਜ਼ੁਰਗ ਮਾਂ ਤੇ ਨਾਬਾਲਗ ਪੁੱਤਰ ਸਮੇਤ ਜ਼ਹਿਰ ਖਾ ਕੇ ਦਿੱਤੀ ਜਾਨ