ਮਾਨਸਾ :- ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ Gurdas Maan ਐਤਵਾਰ ਸਵੇਰੇ ਮਾਨਸਾ ਦੇ ਪਿੰਡ ਮੂਸਾ ਸਥਿਤ ਹਵੇਲੀ ‘ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਹਵੇਲੀ ‘ਚ ਪਹੁੰਚਦੇ ਹੀ ਗੁਰਦਾਸ ਮਾਨ ਨੇ ਸਭ ਤੋਂ ਪਹਿਲਾਂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੂੰ ਸਤਿਕਾਰ ਨਾਲ ਮਿਲਿਆ ਅਤੇ ਪਰਿਵਾਰ ਦੇ … Continue reading ਮੂਸੇਵਾਲਾ ਦੀ ਹਵੇਲੀ ਪਹੁੰਚੇ ਗੁਰਦਾਸ ਮਾਨ, ਮਾਤਾ ਚਰਨ ਕੌਰ ਨਾਲ ਕੀਤੀ ਮੁਲਾਕਾਤ; ਛੋਟੇ ਸਿੱਧੂ ਨੂੰ ਦੇਖ ਕਿਹਾ – ‘ਬਿਲਕੁਲ ਹੂ-ਬ-ਹੂ’
Copy and paste this URL into your WordPress site to embed
Copy and paste this code into your site to embed