ਤਰਨਤਾਰਨ ’ਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲਾਬਾਰੀ – ਇਕ ਜ਼ਖ਼ਮੀ, ਦੂਜਾ ਫਰਾਰ!

ਤਰਨਤਾਰਨ :- ਤਰਨਤਾਰਨ ਦੇ ਖਵਾਸਪੁਰ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲਾਬਾਰੀ ਦੀ ਭਿਆਨਕ ਘਟਨਾ ਹੋਈ। ਜਾਣਕਾਰੀ ਮੁਤਾਬਕ, ਵਿਦੇਸ਼ ਵਿੱਚ ਬੈਠੇ ਗੈਂਗਸਟਰ ਸਤਨਾਮ ਸਿੰਘ ਸੱਤਾ ਦੇ ਗੁਰਗੇ ਕਾਰ ਸਵਾਰ ਸਨ, ਜਿਨ੍ਹਾਂ ਨੂੰ ਪੁਲਿਸ ਨੇ ਨਾਕੇ ’ਤੇ ਰੋਕਣ ਦਾ ਇਸ਼ਾਰਾ ਕੀਤਾ। ਇਸ ’ਤੇ ਉਨ੍ਹਾਂ ਵੱਲੋਂ ਪੁਲਿਸ ’ਤੇ ਤਾਬੜਤੋੜ ਫਾਇਰਿੰਗ ਕੀਤੀ ਗਈ, ਜਿਸ ਨਾਲ ਇਲਾਕੇ ’ਚ ਸਹਿਮ ਪੈਦਾ … Continue reading ਤਰਨਤਾਰਨ ’ਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲਾਬਾਰੀ – ਇਕ ਜ਼ਖ਼ਮੀ, ਦੂਜਾ ਫਰਾਰ!