ਸਾਬਕਾ ਵਿਧਾਇਕ ਸਿਮਰਜੀਤ ਬੈਂਸ ‘ਤੇ ਗੋਲੀਬਾਰੀ, ਭਰਾ ਨੇ ਹੀ ਚਲਾਈ ਗੋਲੀ

ਲੁਧਿਆਣਾ :- ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਉਸਦੇ ਆਪਣੇ ਭਰਾ ਵੱਲੋਂ ਗੋਲੀ ਚਲਾਉਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ, ਬੈਂਸ ਭਰਾਵਾਂ ਵਿਚਾਲੇ ਖੜਕੀ ਹੋਈ ਜਿਸ ਦੌਰਾਨ ਇਹ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸਿਮਰਜੀਤ ਬੈਂਸ ਦੀ ਗੱਡੀ ‘ਤੇ ਗੋਲੀ ਚਲਾਈ ਗਈ, ਹਾਲਾਂਕਿ ਉਹ ਇਸ ਹਮਲੇ ‘ਚ ਵਾਲ-ਵਾਲ ਬਚ ਗਏ। ਸੂਤਰਾਂ ਦੇ … Continue reading ਸਾਬਕਾ ਵਿਧਾਇਕ ਸਿਮਰਜੀਤ ਬੈਂਸ ‘ਤੇ ਗੋਲੀਬਾਰੀ, ਭਰਾ ਨੇ ਹੀ ਚਲਾਈ ਗੋਲੀ