ਪਟਿਆਲਾ ’ਚ ਫੂਡ ਸੇਫਟੀ ਟੀਮ ਦੀ ਵੱਡੀ ਕਾਰਵਾਈ, 225 ਕਿਲੋ ਸ਼ੱਕੀ ਪਨੀਰ ਜ਼ਬਤ

ਪਟਿਆਲਾ :- ਤਿਉਹਾਰਾਂ ਦੇ ਸੀਜ਼ਨ ਦੌਰਾਨ ਖੁਰਾਕੀ ਮਿਲਾਵਟ ’ਤੇ ਨਿਗਰਾਨੀ ਸਖ਼ਤ ਕਰਦਿਆਂ ਪਟਿਆਲਾ ਦੀ ਫੂਡ ਸੇਫਟੀ ਵਿੰਗ ਨੇ ਸਮਾਣਾ ਨੇੜਲੇ ਪਿੰਡ ਚੁਤਹਿਰਾ ਵਿੱਚ ਵੱਡੀ ਕਾਰਵਾਈ ਕੀਤੀ। ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ’ਤੇ ਕੀਤੀ ਗਈ ਰੇਡ ਦੌਰਾਨ ਇੱਕ ਡੇਅਰੀ ਯੂਨਿਟ ਤੋਂ 225 ਕਿਲੋਗ੍ਰਾਮ ਸ਼ੱਕੀ ਪਨੀਰ ਜ਼ਬਤ ਕੀਤਾ ਗਿਆ। ਸਾਈਟ ’ਤੇ ਹੀ ਨਮੂਨੇ ਲੈ ਲਏ ਗਏ  ਜ਼ਿਲ੍ਹਾ … Continue reading ਪਟਿਆਲਾ ’ਚ ਫੂਡ ਸੇਫਟੀ ਟੀਮ ਦੀ ਵੱਡੀ ਕਾਰਵਾਈ, 225 ਕਿਲੋ ਸ਼ੱਕੀ ਪਨੀਰ ਜ਼ਬਤ