ਮੋਗਾ ‘ਚ ਕੋਹਰਾ ਬਣਿਆ ਕਾਲ: ਚੋਣ ਡਿਊਟੀ ‘ਤੇ ਜਾ ਰਹੀ ਅਧਿਆਪਿਕਾ ਸਮੇਤ ਪਤੀ ਦੀ ਕਾਰ ਨਹਿਰ ‘ਚ ਡਿੱਗੀ, ਦੋਵਾਂ ਦੀ ਮੌਤ!

ਮੋਗਾ :- ਮੋਗਾ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਸੰਘਣੇ ਕੋਹਰੇ ਕਾਰਨ ਇੱਕ ਹੋਰ ਦੁਖਦਾਈ ਹਾਦਸਾ ਵਾਪਰਾ ਗਿਆ। ਚੋਣ ਡਿਊਟੀ ਲਈ ਨਿਕਲੇ ਸਰਕਾਰੀ ਸਕੂਲ ਦੇ ਦੋ ਅਧਿਆਪਕਾਂ ਦੀ ਕਾਰ ਸੜਕ ਨਾਲ ਲੱਗਦੀ ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ ਦੋਵੇਂ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚੋਣ ਡਿਊਟੀ ‘ਤੇ ਲੈ ਜਾ ਰਹੇ ਸਨ ਪਤਨੀ ਨੂੰ ਮ੍ਰਿਤਕਾਂ … Continue reading ਮੋਗਾ ‘ਚ ਕੋਹਰਾ ਬਣਿਆ ਕਾਲ: ਚੋਣ ਡਿਊਟੀ ‘ਤੇ ਜਾ ਰਹੀ ਅਧਿਆਪਿਕਾ ਸਮੇਤ ਪਤੀ ਦੀ ਕਾਰ ਨਹਿਰ ‘ਚ ਡਿੱਗੀ, ਦੋਵਾਂ ਦੀ ਮੌਤ!