ਤਰਨਤਾਰਨ ਵਿੱਚ ਵਪਾਰੀ ’ਤੇ ਗੋਲੀਬਾਰੀ : ਇਲਾਕੇ ਵਿੱਚ ਡਰ ਦਾ ਮਾਹੌਲ

ਤਰਨਤਾਰਨ :- ਇਲਾਕੇ ਵਿੱਚ ਵਪਾਰੀਆਂ ਅਤੇ ਉਨ੍ਹਾਂ ਦੇ ਸਥਾਨਾਂ ਦੇ ਬਾਹਰ ਹੋ ਰਹੀਆਂ ਗੋਲੀਆਂ ਦੀਆਂ ਘਟਨਾਵਾਂ ਤੋਂ ਸਥਾਨਕ ਵਪਾਰੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੈ। ਤਾਜ਼ਾ ਘਟਨਾ ਭਿੱਖੀਵਿੰਡ ਬਲੇਅਰ ਰੋਡ ਦੀ ਹੈ, ਜਿੱਥੇ ਬਾਬਾ ਦੀਪ ਸਿੰਘ ਮੈਡੀਕਲ ਸਟੋਰ ਦੇ ਮਾਲਕ ਉੱਤੇ ਦੋ ਬਾਈਕ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਗੋਲੀ ਵਪਾਰੀ ਦੀ ਜੰਘ ਵਿੱਚ ਲੱਗੀ ਜਿਸ … Continue reading ਤਰਨਤਾਰਨ ਵਿੱਚ ਵਪਾਰੀ ’ਤੇ ਗੋਲੀਬਾਰੀ : ਇਲਾਕੇ ਵਿੱਚ ਡਰ ਦਾ ਮਾਹੌਲ