ਲੁਧਿਆਣਾ ਦੇ ਤਾਜਪੁਰ ਪਿੰਡ ‘ਚ ਕੱਪੜਿਆਂ ਦੇ ਗੋਦਾਮ ਨੂੰ ਲੱਗੀ ਅੱਗ, ਵੱਡਾ ਨੁਕਸਾਨ

ਲੁਧਿਆਣਾ :- ਲੁਧਿਆਣਾ ਦੇ ਤਾਜਪੁਰ ਪਿੰਡ ਵਿੱਚ ਸੋਮਵਾਰ ਨੂੰ ਇਕ ਕੱਪੜਿਆਂ ਦੇ ਗੋਦਾਮ ‘ਚ ਅਚਾਨਕ ਅੱਗ ਲੱਗ ਗਈ। ਧੂੰਏਂ ਦੇ ਗਾਢੇ ਬੁੱਠੇ ਅਸਮਾਨ ਵਲ ਚੜ੍ਹਦੇ ਵੇਖਦੇ ਹੀ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਪੈਦਾ ਹੋ ਗਈ। ਆਤਿਸ਼ਬਾਜ਼ੀ ਦੀ ਚਿੰਗਾਰੀ ਤੋਂ ਵਾਪਰਿਆ ਹਾਦਸਾਸਥਾਨਕ ਰਹਿਣ ਵਾਲਿਆਂ ਮੁਤਾਬਕ ਨੇੜੇ ਚਲ ਰਹੀ ਆਤਿਸ਼ਬਾਜ਼ੀ ਦੀ ਚਿੰਗਾਰੀ ਖੁੱਲ੍ਹੇ ਪਏ ਗੋਦਾਮ ਦੇ ਸਟੋਕ … Continue reading ਲੁਧਿਆਣਾ ਦੇ ਤਾਜਪੁਰ ਪਿੰਡ ‘ਚ ਕੱਪੜਿਆਂ ਦੇ ਗੋਦਾਮ ਨੂੰ ਲੱਗੀ ਅੱਗ, ਵੱਡਾ ਨੁਕਸਾਨ