ਗੁਰਦੁਆਰੇ ਦਾ ਲੈਂਟਰ ਡਿੱਗਣ ਨਾਲ ਕਰਮਚਾਰੀ ਦੀ ਮੌਤ!

ਫਾਜ਼ਿਲਕਾ :- ਫਾਜ਼ਿਲਕਾ-ਮਲੋਟ ਰੋਡ ‘ਤੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਨਿਰਮਾਣ ਕੰਮ ਦੌਰਾਨ ਵਾਪਰੀ ਦੁਰਘਟਨਾ ਵਿੱਚ ਫਾਜ਼ਿਲਕਾ ਦੇ ਧੋਬੀ ਘਾਟ ਇਲਾਕੇ ਦੇ ਰਹਿਣ ਵਾਲੇ ਮਹਿੰਦਰ ਕੁਮਾਰ ਦੀ ਮੌਤ ਹੋ ਗਈ। ਘਟਨਾ ਉਸ ਵੇਲੇ ਵਾਪਰੀ ਜਦੋਂ ਲੈਂਟਰ ਦਾ ਸਪੋਰਟ ਅਚਾਨਕ ਟੁੱਟ ਗਿਆ ਅਤੇ ਮਲਬਾ ਉਸਦੇ ਉੱਤੇ ਆ ਡਿੱਗਿਆ। ਇਸ ਹਾਦਸੇ ਵਿੱਚ ਹੋਰ ਦੋ ਮਜ਼ਦੂਰ ਵੀ ਜ਼ਖ਼ਮੀ ਹੋਏ … Continue reading ਗੁਰਦੁਆਰੇ ਦਾ ਲੈਂਟਰ ਡਿੱਗਣ ਨਾਲ ਕਰਮਚਾਰੀ ਦੀ ਮੌਤ!